ਕਨ੍ਹੇਰੀ ਦੀਆਂ ਗੁਫ਼ਾਵਾਂ
ਕਨ੍ਹੇਰੀ ਦੀਆਂ ਗੁਫ਼ਾਵਾਂ ਇਹ ਮੁੰਬਈ ਦੇ ਪੱਛਮੀ ਖੇਤਰ ਵਿੱਚ ਵਸੇ ਬੋਰਵਲੀ ਦੇ ਉੱਤਰ ਵਿੱਚ ਸਥਿਤ ਹਨ। ਇਹ ਸ਼ਬਦ ਕ੍ਰਿਸ਼ਨਗਿਰੀ ਭਾਵ ਕਾਲਾ ਪਰਬਤ ਤੋਂ ਨਿਕਲਿਆ ਹੈ ਜਿਸ ਦੇ ਨਾਮ ਤੇ ਇਹਨਾਂ ਗੁਫ਼ਾਵਾਂ ਦਾ ਨਾਮ ਪਿਆ। ਇਹ ਗੁਫ਼ਾਵਾਂ ਬੁੱਧ ਕਲਾ ਨੂੰ ਦਰਸਾਉਂਦੀਆਂ ਹਨ। ਵੱਡੀਆਂ-ਵੱਡੀਆਂ ਚਟਾਨਾਂ ਨੂੰ ਤਰਾਸ਼ ਕੇ ਇਨ੍ਹਾਂ ਨੂੰ ਬਣਾਇਆ ਗਿਆ ਹੈ। ਇਹਨਾਂ ਗੁਫ਼ਾਵਾਂ ਨੂੰ 10ਵੀਂ ਸਦੀ ਬੀ.ਸੀ 'ਚ ਬਣਾਇਆ ਗਿਆ ਸੀ।
Read article